Punjabi Att Status

Punjabi Att Status (cYKo)

 

 

ਕਿਸੇ ਨੂੰ ਖਰੀਦਣਾ ਨੀ
ਕਿਸੇ ਅੱਗੇ ਵਿਕਣਾ ਨੀ

ਸਦਾ ੲਿਹੋ ਜਿਹੇ ਰੱਖ ਕੇ ਅਸੂਲ ਚੱਲੀਏ 

cYKo

…………………………………………………………………………………………………………………

12 ਬੋਰ ਨਾਲੋ ਵਧ ਰੋਹਬ ਮੁਛ ਦਾ , ਖਬੇ ਹਥ ਨਾਲ ਰਖਦੇ ਆ ਲੋਡ ਕਰਕੇ 

cYKo

…………………………………………………………………………………………………………………

ਮੱਤ ਵੀ ਤੇਰੀ .. ਅੱਤ ਵੀ ਤੇਰੀ.. 
ਪਿੱਛੇ ਛੱਡਾਗੇ ਜਰੂਰ .. 
⌚ਟਾਈਮ ਵੀ ਤੇਰਾ..ਵਹਿਮ ਵੀ ਤੇਰਾ.. 
ਇਕ ਦਿਨ ਕੱਡਾਗੇ ਜਰੂਰ..

cYKo

………………………………………………………………………………………………………………….

ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ 
ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.

cYKo

…………………………………………………………………………………………………………………..

ਕਰੂਗਾ ਸਾਡੀ ਵੀ ਕਦਰ ਇਹ ਜ਼ਮਾਨਾ ਇੱਕ ਦਿਨ !!♥ 
_ ਬਸ ਇੱਕ ਵਫਾਦਾਰੀ ਦੀ ਚੰਦਰੀਂ ਆਦਤ ਛੁੱਟ ਲੈਣ ਦੇ

cYKo

……………………………………………………………………………………………………………………

ਜਿਸ ਕੋਲ ਗੱਡੀ ਉਸ ਕੋਲ ਨੱਡੀ

ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ

cYKo

…………………………………………………………………………………………………………………….

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ 

ਪਰ ਤੇਰੀ ਆਕੜ ਹੀ ਨਹੀਂ ਮੁਕਦੀ

cYKo

…………………………………………………………………………………………………………………….

Leave a Reply

Your email address will not be published. Required fields are marked *