Punjabi Att Status ( Yaar Punjab Toh )

Best Punjabi Att Status (yaarpunjabtoh)

 

 

ਤੈਥੋਂ ਕਿੰਨਾ ਕੁਝ ਲਕੋ ਲਈ ਦਾ, ਅਸੀ ਕਿੰਨੇ ਔਖੇ ਹੋ ਲਈ ਦਾ


ਮੇਰੇ ਸੁਪਨਿਆਂ ਵਿਚ ਉਹ ਮੇਰੀ ਹੈ_
ਪਰ ਮੇਰੀ ਜਿੰਦਗੀ ਵਿਚ ਉਹ ਇਕ ਸੁਪਨਾ ਹੈ !!


ਪੰਗਾ ਨਾਂ ਲੇ ਕਮਲੀਏ ਜਾਂਦੇ ਜਾਂਦੇ ਨਾਲ ਹੀ ਲੇ ਜਾਂ ਗੇ ਕਮਲੀਏ ਨਰਕਾਂ ਨੂੰ…ਬਚੋ ਜਿਨਾਂ ਹੋ ਸਕੇ..


ਕੀ ਹੋਇਆ ਜੇ ਤੂੰ ਆਪਣੀ ਮੰਮੀ ਦੀ ਖੰਡ ਮਿਸ਼ਰੀ… ਮੈਂ ਵੀ ਆਪਣੀ ਬੇਬੇ ਦਾ ਗੋਲ ਗੱਪਾਂ ਹਾ..😜


ਸੁਬਾਅ ਦੇ ਫੱਕਰ ਆ
ਇਰਾਦੀਆ ਦੇ ਧੱਕੜ ਆ💪


ਮੇਨੂੰ ਕਹਿੰਦੀ ਨਵੇ ਸਾਲ ਤੇ ਕੀ
ਲੈਕੇ ਦਉਗੇ??
.
.
.
.
.
.
ਮੈ ਕਿਆ 2018 ਦਾ ਕਲਨੰਡਰ..


 

😢ਹੁੰਝੂ ਉਹ ਖਾਮੋਸ਼ ਦੁਆ ਹੈ..
ਜੋ ਸਿਰਫ ਰੱਬ ਹੀ ਸੁਣ ਸਕਦਾ ਹੈ..


ਤੈਨੂੰ ਚਾਹਿਆ ਵੀ ਨਹੀ ਸੀ ਮੈ ਤੈਨੂੰ ਮੰਗਿਆ ਨਹੀ ਰੱਬ ਕੋਲੋ
ਫਿਰ ਕਿਉ ਅਸੀ ਮਿਲੇ
ਇਹ ਗੱਲ ਕਿਵੇ ਪੁੱਛਾਂ ਮੈ ਰੱਬ ਕੋਲੋ?

 

 

Leave a Reply

Your email address will not be published. Required fields are marked *